EP 05: ਪਿਆਰ ਦੀਆਂ ਪੀਂਘਾਂ copertina

EP 05: ਪਿਆਰ ਦੀਆਂ ਪੀਂਘਾਂ

EP 05: ਪਿਆਰ ਦੀਆਂ ਪੀਂਘਾਂ

Ascolta gratuitamente

Vedi i dettagli del titolo

A proposito di questo titolo

ਅੱਜ ਦੇ ਐਪੀਸੋਡ ਚ ਤੁਸੀਂ ਸੁਣੋਗੇ , ਚਾਰਵਾਹੇ ਰਾਂਝੇ ਦੀਆਂ ਫ਼ਕੀਰੀਆਂ ਗੱਲਾਂ ਤੇ ਪੀਰ ਬਾਬੇ ਦੀਆਂ ਸੱਚੀਆਂ ਗੱਲਾਂ। ਰਾਂਝਾ ਚਾਰਵਾਏ ਦਾ ਕੰਮ ਕਰਦੇ ਕਰਦੇ ਮੱਜਾਂ ਨੂੰ ਆਪਣੀ ਬਾਂਸੁਰੀ ਦੀ ਧੁਨ ਨਾਲ ਕਦੇ ਇਧਰ ਤੇ ਕਦੀ ਉਧਰ ਲੈਕੇ ਜਾਂਦਾ। ਰਾਂਝਾ ਇਹ ਸਬ ਵੇਖ ਕੇ ਕਹਿੰਦਾ ਹੈ - ਵਾਹ ਮੇਰੀ ਕਿਸਮਤ , ਪਿਆਰ ਨੇ ਇਸ਼ਕ ਤਾਂ ਕਬੂਲ ਕੀਤਾ ,ਪਰ ਇਸ਼ਕ ਨੇ ਚਰਵਾਹਾ ਬਣਾ ਦੀਤਾ। Learn more about your ad choices. Visit megaphone.fm/adchoices
Ancora nessuna recensione