ਪਾਕਿਸਤਾਨ ਡਾਇਰੀ: ਵਿਸ਼ਵ ਬੈਂਕ ਪ੍ਰਧਾਨ ਅਜੇ ਬੰਗਾ ਦੀ ਪਾਕਿਸਤਾਨ ਦੌਰੇ ਦੌਰਾਨ ਕਰਜ਼ਾ ਯੋਜਨਾਵਾਂ ‘ਤੇ ਚਰਚਾ copertina

ਪਾਕਿਸਤਾਨ ਡਾਇਰੀ: ਵਿਸ਼ਵ ਬੈਂਕ ਪ੍ਰਧਾਨ ਅਜੇ ਬੰਗਾ ਦੀ ਪਾਕਿਸਤਾਨ ਦੌਰੇ ਦੌਰਾਨ ਕਰਜ਼ਾ ਯੋਜਨਾਵਾਂ ‘ਤੇ ਚਰਚਾ

ਪਾਕਿਸਤਾਨ ਡਾਇਰੀ: ਵਿਸ਼ਵ ਬੈਂਕ ਪ੍ਰਧਾਨ ਅਜੇ ਬੰਗਾ ਦੀ ਪਾਕਿਸਤਾਨ ਦੌਰੇ ਦੌਰਾਨ ਕਰਜ਼ਾ ਯੋਜਨਾਵਾਂ ‘ਤੇ ਚਰਚਾ

Ascolta gratuitamente

Vedi i dettagli del titolo

A proposito di questo titolo

ਵਿਸ਼ਵ ਬੈਂਕ ਦੇ ਪ੍ਰਧਾਨ ਅਜੇ ਸਿੰਘ ਬੰਗਾ ਨੇ ਪਾਕਿਸਤਾਨ ਦੇ ਸਰਕਾਰੀ ਦੌਰੇ ਦੌਰਾਨ ਸਰਕਾਰ ਨਾਲ ਅਗਲੇ ਦਸ ਸਾਲਾਂ ਲਈ ਕਰਜ਼ਾ ਯੋਜਨਾਵਾਂ ਅਤੇ ਮੌਜੂਦਾ ਕਰਜ਼ਿਆਂ ‘ਤੇ ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਗੁਰੂਦੁਆਰਾ ਸ਼੍ਰੀ ਪੰਜਾ ਸਾਹਿਬ ਦੇ ਦਰਸ਼ਨ ਵੀ ਕੀਤੇ। ਪਾਕਿਸਤਾਨ ਨਾਲ ਜੁੜੀਆਂ ਹੋਰ ਅਹਿਮ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।
Ancora nessuna recensione