ਤੂਫ਼ਾਨੀ ਸਮੁੰਦਰ ਵਿੱਚ 13 ਸਾਲਾ ਮੁੰਡੇ ਦੀ ਬਹਾਦਰੀ: ਚਾਰ ਘੰਟਿਆਂ ਦੀ ਤੈਰਾਕੀ ਨਾਲ ਪਰਿਵਾਰ ਦੀ ਜਾਨ ਬਚੀ copertina

ਤੂਫ਼ਾਨੀ ਸਮੁੰਦਰ ਵਿੱਚ 13 ਸਾਲਾ ਮੁੰਡੇ ਦੀ ਬਹਾਦਰੀ: ਚਾਰ ਘੰਟਿਆਂ ਦੀ ਤੈਰਾਕੀ ਨਾਲ ਪਰਿਵਾਰ ਦੀ ਜਾਨ ਬਚੀ

ਤੂਫ਼ਾਨੀ ਸਮੁੰਦਰ ਵਿੱਚ 13 ਸਾਲਾ ਮੁੰਡੇ ਦੀ ਬਹਾਦਰੀ: ਚਾਰ ਘੰਟਿਆਂ ਦੀ ਤੈਰਾਕੀ ਨਾਲ ਪਰਿਵਾਰ ਦੀ ਜਾਨ ਬਚੀ

Ascolta gratuitamente

Vedi i dettagli del titolo

A proposito di questo titolo

ਪੱਛਮੀ ਆਸਟ੍ਰੇਲੀਆ ਦੇ ਕਿਨਾਰੇ ਛੁੱਟੀਆਂ ਮਨਾਉਂਦਾ ਇੱਕ ਪਰਿਵਾਰ ਉਸ ਸਮੇਂ ਮੌਤ ਦੇ ਮੂੰਹ ਵਿੱਚ ਫਸ ਗਿਆ, ਜਦੋਂ ਤੂਫ਼ਾਨੀ ਸਮੁੰਦਰ ਦੀਆਂ ਤੇਜ਼ ਲਹਿਰਾਂ ਉਨ੍ਹਾਂ ਨੂੰ ਅੰਦਰ ਵੱਲ ਖਿੱਚਣ ਲੱਗ ਪਈਆਂ। ਇਸ ਸੰਕਟ ਦੀ ਘੜੀ ਵਿੱਚ ਸਿਰਫ਼ 13 ਸਾਲਾ ਦੇ ਆਸਟਿਨ ਐਪਲਬੀ ਨੇ ਅਸਧਾਰਣ ਹਿੰਮਤ ਦਿਖਾਈ ਅਤੇ ਚਾਰ ਘੰਟਿਆਂ ਤੱਕ ਉੱਚੀਆਂ ਲਹਿਰਾਂ ਨਾਲ ਜੂਝਦਾ ਹੋਇਆ ਕਿਨਾਰੇ ਤੱਕ ਤੈਰ ਕੇ ਪਹੁੰਚਿਆ, ਤਾਂ ਜੋ ਮਦਦ ਲਿਆ ਕੇ ਆਪਣੀ ਮਾਂ ਅਤੇ ਛੋਟੇ ਦੋ ਭੈਣ-ਭਰਾਵਾਂ ਦੀ ਜਾਨ ਬਚਾਈ ਜਾ ਸਕੇ। ਇਹ ਕਹਾਣੀ ਡਰ ਅਤੇ ਉਮੀਦ ਦੇ ਦਰਮਿਆਨ ਇੱਕ ਮਾਂ ਦੇ ਭਰੋਸੇ ਅਤੇ ਉਸ ਪੁੱਤਰ ਦੀ ਹੈ, ਜੋ ਮੁਸੀਬਤ ਦੀ ਘੜੀ ਵਿੱਚ ਸੱਚਾ ਹੀਰੋ ਬਣ ਕੇ ਸਾਹਮਣੇ ਆਇਆ।
Ancora nessuna recensione